ਦੇਸ਼ 'ਚ ਅਪਰਾਧ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਸੁਣ ਕੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਇਹ ਘਟਨਾਵਾਂ ਕਿਸੇ ਫਿਲਮੀ ਕਹਾਣੀ ਜਾਂ ਵੈੱਬ ਸੀਰੀਜ਼ ਤੋਂ ਘੱਟ ਨਹੀਂ ਸਨ, ਜਿਸ ਨੇ ਵੀ ਇਨ੍ਹਾਂ ਘਟਨਾਵਾਂ ਬਾਰੇ ਸੁਣਿਆ ਉਹ ਹੈਰਾਨ ਰਹਿ ਗਿਆ। ਅਜਿਹੀ ਹੀ ਇੱਕ ਘਟਨਾ ਪੰਜਾਬ ਦੇ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਦੋਸ਼ੀ ਨੇ ਨਾਈਟ੍ਰੋਜਨ ਸੁੰਘਾ ਕੇ ਪਹਿਲਾਂ ਪਤਨੀ ਅਤੇ ਫਿਰ ਆਪਣੀ ਮੰਗੇਤਰ ਦੀ ਹੱਤਿਆ ਕਰ ਦਿੱਤੀ।
.
Serial Kil+ler of Patiala! Scary plan made after watching Hollywood movies.
.
.
.
#patialanews #punjabnews #patialalatestnews
~PR.182~